ਬਾਬਰੀ ਮਸਜਿਦ ਡਿੱਗਦੀ ਵੇਖਣ ਵਾਲੇ ਪੱਤਰਕਾਰ: ‘ਲੁੱਟਣਾ ਕੀ ਹੁੰਦਾ ਹੈ, ਉਸ ਦਿਨ ਪਤਾ ਲੱਗਿਆ’

ਵੀਡੀਓ ਕੈਪਸ਼ਨ, ‘ਲੁੱਟਣਾ ਕੀ ਹੁੰਦਾ ਹੈ, ਉਸ ਦਿਨ ਪਤਾ ਲੱਗਿਆ’ ਉਹ ਪੱਤਰਕਾਰ, ਜਿਨ੍ਹਾਂ ਨੇ ਬਾਬਰੀ ਮਸਜਿਦ ਡਿੱਗਦੀ ਵੇਖੀ
ਪ੍ਰਕਾਸ਼ਿਤ

ਉਨ੍ਹਾਂ ਪੱਤਰਕਾਰਾਂ ਦੇ ਕੁਝ ਬਿਆਨ ਜਿਨ੍ਹਾਂ ਨੇ 6 ਦਸੰਬਰ 1992 ਨੂੰ ਆਪਣੀਆਂ ਅੱਖਾਂ ਨਾਲ ਬਾਬਰੀ ਮਸਜਿਦ ਢਹਿ-ਢੇਰੀ ਹੁੰਦੀ ਵੇਖੀ।

ਇਨ੍ਹਾਂ ਵਿੱਚੋਂ ਕੁਝ ਪੱਤਰਕਾਾਰ ਬੀਬੀਸੀ ਲਈ ਕਵਰੇਜ ਕਰਨ ਗਏ ਸਨ ਤੇ ਕੁਝ ਹੋਰ ਅਦਾਰਿਆਂ ਲਈ। ਉਨ੍ਹਾਂ ਨੇ ਸੁਣਾਇਆ ਉਸ ਦਿਨ ਦਾ ਪੂਰਾ ਅੱਖੀ ਡਿੱਠਾ ਹਾਲ।

ਰਿਪੋਰਟ- ਸਰਵਪ੍ਰਿਆ ਸਾਂਗਵਾਨ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)