75 ਸਾਲਾਂ ਤੋਂ ਸਿੱਖਿਆ ਦਾਨ ਕਰਨ ਵਾਲੇ 104 ਸਾਲਾ ਬਾਬੇ ਨੂੰ ਮਿਲੋ
ਪ੍ਰਕਾਸ਼ਿਤ
ਓਡੀਸ਼ਾ ਦੇ ਜਾਜਪੁਰ ’ਚ 104 ਸਾਲਾ ਬਾਪੂ ਜੀ ਬੱਚਿਆਂ ਨੂੰ ਮੁਫ਼ਤ ਸਿੱਖਿਆ ਦਿੰਦੇ ਹਨ ਅਤੇ ਇਹ 75 ਸਾਲਾਂ ਤੋਂ ਇੱਕ ਰੁੱਖ ਹੇਠਾਂ ਬੱਚਿਆਂ ਨੂੰ ਪੜ੍ਹਾਉਂਦੇ ਹਨ।
ਇਹ ਨਾ ਕੇਵਲ ਬੱਚਿਆਂ ਨੂੰ ਬਲਕਿ ਸ਼ਾਮ ਨੂੰ ਵੱਡਿਆਂ ਨੂੰ ਵੀ ਸਿੱਖਿਆ ਦਿੰਦੇ ਹਨ। ਪਿੰਡਾਵਾਸੀ ਹੁਣ ਇਸ ਅਧਿਆਪਕ ਦੀ ਮਦਦ ਲਈ ਅੱਗੇ ਆਏ ਹਨ।