SGPC ਦੇ ਬਜਟ ਇਜਲਾਸ ਦੌਰਾਨ ਹੋਏ ਹੰਗਾਮੇ 'ਚ ਕੀ ਕੀ ਹੋਇਆ

ਵੀਡੀਓ ਕੈਪਸ਼ਨ, SGPC ਬਜਟ ਇਜਲਾਸ ਦੌਰਾਨ ਹੰਗਾਮਾ
ਪ੍ਰਕਾਸ਼ਿਤ

SGPC ਦੇ ਸਾਲਾਨਾ ਬਜਟ ਇਜਲਾਸ ਦੌਰਾਨ ਹੰਗਾਮਾ ਹੋ ਗਿਆ। ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਕਥਿਤ ਤੌਰ ‘ਤੇ ਗਾਇਬ ਹੋਣਾ ਤੇ ਹੋਰ ਮਸਲੇ ਛਾਏ ਰਹੇ। ਇਜਲਾਸ ਦੌਰਾਨ SGPC ਪ੍ਰਧਾਨ ਸਣੇ ਅਕਾਲ ਤਖ਼ਤ ਜਥੇਦਾਰ ਵੀ ਮੌਜੂਦ ਰਹੇ

(ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)