ਮਿਲੋ, ਉਸ ਕੁੜੀ ਨੂੰ ਜਿਸ ਨੇ ਕੈਂਸਰ ਮਰੀਜ਼ਾਂ ਲਈ ਕਟਵਾ ਲਏ ਸਾਰੇ ਵਾਲ
ਪ੍ਰਕਾਸ਼ਿਤ
ਗੁਜਰਾਤ ਦੀ 10 ਸਾਲਾ ਦੇਵਨਾ ਜਨਾਰਦਨ ਇੱਕ ਆਰਟਿਸਟ ਹੈ ਅਤੇ ਉਹ ਕੈਂਸਰ ਮਰੀਜ਼ਾਂ ਦੀ ਮਦਦ ਕਰਨ ਲਈ ਗੰਜੀ ਹੋ ਗਈ ਹੈ।
ਉਸਦਾ ਮੰਨਣਾ ਹੈ ਕਿ ਪ੍ਰਮਾਤਮਾ ਤੇ ਇਸ ਦੁਨੀਆਂ ਨੇ ਉਸ ਨੂੰ ਬਹੁਤ ਕੁਝ ਦਿੱਤਾ ਹੈ ਜਿਸ ਨੂੰ ਵਾਪਿਸ ਮੋੜਨਾ ਚਾਹੀਦਾ ਹੈ।