10 ਘੰਟੇ ਮਲਬੇ ਹੇਠ ਫ਼ਸੇ ਰਹੇ ਸ਼ਖ਼ਸ ਨੇ ਵੀਡੀਓ ਰਾਹੀਂ ਪਤਨੀ ਨੂੰ ਭੇਜਿਆ ਸੁਨੇਹਾ

ਵੀਡੀਓ ਕੈਪਸ਼ਨ, 10 ਘੰਟੇ ਮਲਬੇ ਹੇਠ ਫ਼ਸੇ ਰਹੇ ਸ਼ਖ਼ਸ ਨੇ ਵੀਡੀਓ ਰਾਹੀਂੰ ਪਤਨੀ ਨੂੰ ਭੇਜਿਆ ਸੁਨੇਹਾ
ਪ੍ਰਕਾਸ਼ਿਤ

ਖਾਲਿਦ ਖਾਨ ਮੁੰਬਈ ਵਿੱਚ ਇੱਕ ਇਮਾਰਤ ਡਿੱਗੀ ਤਾਂ ਉਹ ਹੇਠਾਂ ਫਸ ਗਏ। ਉਨ੍ਹਾਂ ਨੇ ਅੰਦਰੋਂ ਆਪਣੀ ਪਤਨੀ ਲਈ ਇੱਕ ਵੀਡੀਓ ਰਿਕਾਰਡ ਕੀਤੀ।

ਪਰ 10 ਘੰਟੇ ਹੇਠਾਂ ਦੱਬੇ ਰਹਿਣ ਤੋਂ ਬਾਅਦ ਬਚਾਅ ਦਸਤੇ ਨੇ ਉਨ੍ਹਾਂ ਨੂੰ ਬਚਾ ਲਿਆ।

ਦਰਅਸਲ 21 ਸਤੰਬਰ ਨੂੰ ਇਮਾਰਤ ਡਿੱਗਣ ਕਾਰਨ 40 ਤੋਂ ਵੱਧ ਲੋਕ ਮਾਰੇ ਗਏ ਸਨ, ਜਦਕਿ ਘੱਟੋ ਘੱਟ 20 ਹੋਰ ਲੋਕਾਂ ਨੂੰ ਬਚਾ ਲਿਆ ਗਿਆ ਸੀ।

ਰਿਪੋਰਟ- ਪੂਜਾ ਛਾਬੜੀਆ, ਸ਼ਾਹਿਦ ਸ਼ੇਖ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)