ਰਵਾਇਤੀ ਖੇਤੀ ਦੀ ਥਾਂ ਹਲਦੀ ਦੀ ਖੇਤੀ ਕਿਵੇਂ ਦੇ ਰਹੀ ਇਸ ਕਿਸਾਨ ਨੂੰ ਚੋਖਾ ਮੁਨਾਫਾ

ਵੀਡੀਓ ਕੈਪਸ਼ਨ, ਰਵਾਇਤੀ ਖੇਤੀ ਦੀ ਥਾਂ ਹਲਦੀ ਦੀ ਖੇਤੀ ਕਿਉਂ ਕਰ ਰਿਹਾ ਹੈ ਇਹ ਨੌਜਵਾਨ ਕਿਸਾਨ?
ਪ੍ਰਕਾਸ਼ਿਤ

ਬਰਨਾਲਾ ਦੇ ਪਿੰਡ ਕੱਟੂ ਦਾ ਇੱਕ ਨੌਜਵਾਨ ਕਿਸਾਨ ਰਵਾਇਤੀ ਖੇਤੀ ਦੀ ਥਾਂ ਹਲਦੀ ਦੀ ਖੇਤੀ ਕਰ ਰਿਹਾ ਹੈ।

ਅਤਿੰਦਰ ਪਾਲ ਸਿੰਘ ਨੇ ਖੇਤੀਬਾੜੀ ਯੂਨੀਵਰਸਿਟੀ ਤੋਂ ਐੱਮਐੱਸਸੀ ਫ਼ਸਲ ਵਿਗਿਆਨ ਦੀ ਡਿਗਰੀ ਹਾਸਲ ਕੀਤੀ ਹੈ।

ਉਹ 2019 ਤੋਂ ਹਲਦੀ ਦੀ ਖੇਤੀ ਕਰ ਰਿਹਾ ਹੈ। ਹਲਦੀ ਬੀਜਣ ਤੋਂ ਵੇਚਣ ਦੀ ਪ੍ਰਕਿਰਿਆ ਕੀ ਹੈ, ਅਤਿੰਦਰ ਪਾਲ ਸਿੰਘ ਤੋਂ ਹੀ ਜਾਣੋ।

ਰਿਪੋਰਟ- ਸੁਖਚਰਨ ਪ੍ਰੀਤ

ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)