ਆਈਪੀਐੱਲ: ਕੋਲਕਾਤਾ ਨਾਈਟ ਰਾਈਡਰਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਦੀ ਜਿੱਤ ਕਿਸ ’ਤੇ ਨਿਰਭਰ

ਵੀਡੀਓ ਕੈਪਸ਼ਨ, ਆਈਪੀਐੱਲ: ਕੋਲਕਾਤਾ ਨਾਈਟ ਰਾਈਡਰਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਦੀ ਜਿੱਤ ਕਿਸ ’ਤੇ ਨਿਰਭਰ?
ਪ੍ਰਕਾਸ਼ਿਤ

ਅੱਜ ਕੋਲਕਾਤਾ ਨਾਈਟ ਰਾਈਡਰਜ਼ ਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਾਲੇ ਮੁਕਾਬਲਾ ਹੋ ਰਿਹਾ ਹੈ। ਦੋਵੇਂ ਟੀਮਾਂ ਨੂੰ ਅਜੇ ਜਿੱਤ ਦਾ ਖਾਤਾ ਖੋਲਣਾ ਬਾਕੀ ਹੈ।

ਜੇ ਗੱਲ ਕੋਲਕਾਟਾ ਨਾਈਟ ਰਾਈਡਰਜ਼ ਬਾਰੇ ਕਰੀਏ ਤਾਂ ਕਪਤਾਨ ਦਿਨੇਸ਼ ਕਾਰਤਿਕ ਤੇ ਟੀਮ ਮੈਨੇਜਮੈਂਟ ਦੀ ਸਭ ਤੋਂ ਅਹਿਮ ਚੁਣੌਤੀ ਇਸ ਵੇਲੇ ਸਲਾਮੀ ਜੋੜੀ ਬਾਰੇ ਹੈ।

ਰਿਪੋਰਟ- ਜਸਪਾਲ ਸਿੰਘ ਤੇ ਇੰਦਰਜੀਤ ਕੌਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)