ਅੱਗ ਨਾਲ ਕਲਾਕਾਰੀ ਕਰਨ ਵਾਲੇ ਵਸੰਥਕੁਮਾਰ

ਵੀਡੀਓ ਕੈਪਸ਼ਨ, ਅੱਗ ਨਾਲ ਕਲਾਕਾਰੀ ਕਰਨ ਵਾਲੇ ਵਸੰਥਕੁਮਾਰ
ਪ੍ਰਕਾਸ਼ਿਤ

ਵਸੰਥਕੁਮਾਰ ਅੱਗ ਮੱਠੀ ਪੈਣ ਤੋਂ ਬਾਅਦ ਕਲਾ ‘ਤੇ ਕੰਮ ਕਰਦੇ ਹਨ ਅਤੇ ਉਹ ਉਸ ਨੂੰ ਇਕ ਬਿਹਤਰ ਕਲਾ ਬਣਾਉਂਦੇ ਹਨ।

ਉਹ ਕਹਿੰਦੇ ਹਨ ਕਿ ਉਨ੍ਹਾਂ ਦਾ ਇਹ ਕਲਾ ਰੂਪ ਬਹੁਤ ਸਾਰੇ ਲੋਕਾਂ ਨੂੰ ਆਕਰਸ਼ਿਤ ਕਰਦਾ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)