ਖੇਤੀ ਬਿਲਾਂ ਦੇ ਵਿਰੋਧ ਵਿੱਚ ਕਿਸਾਨ ਸੜਕਾਂ 'ਤੇ ਪਰ ਸਿਆਸਤਦਾਨ ਜ਼ਮੀਨ ਤਲਾਸ਼ ਰਹੇ

ਵੀਡੀਓ ਕੈਪਸ਼ਨ, ਖੇਤੀ ਬਿਲਾਂ ਦੇ ਵਿਰੋਧ ਵਿੱਚ ਕਿਸਾਨ ਸੜਕਾਂ ’ਤੇ ਪਰ ਸਿਸਤਦਾਨ ਜ਼ਮੀਨ ਤਲਾਸ਼ ਰਹੇ
ਪ੍ਰਕਾਸ਼ਿਤ

ਪੰਜਾਬ ਦੀਆਂ ਸਿਆਸੀ ਧਿਰਾਂ ਕਿਸਾਨਾਂ ਦੇ ਸਕੇ ਹੋਣ ਦੇ ਦਾਅਵੇ ਤਾਂ ਕਰ ਰਹੀਆਂ ਹਨ ਪਰ ਇਸ ਸੰਘਰਸ਼ ਵਿੱਚ ਉਨ੍ਹਾਂ ਦੇ ਨਿੱਜੀ ਮੁਫ਼ਾਦ ਕੀ ਹਨ।

ਕਿਸਾਨ ਅੰਦੋਲਨ ਵਿੱਚ ਸਿਆਸੀ ਧਿਰਾਂ ਦੇ ਆਪੋ-ਆਪਣੇ ਦਾਅ ਹਨ। ਜੇ ਉਹ ਇੱਥੇ ਨਜ਼ਰ ਨਾ ਆਈਆਂ ਤਾਂ ਸ਼ਾਇਦ ਸਿਆਸੀ ਪਿੜ ਵਿੱਚੋਂ ਵੀ ਬਾਹਰ ਹੋ ਜਾਣਗੀਆਂ।

ਰਿਪੋਰਟ - ਅਰਵਿੰਦ ਛਾਬੜਾ, ਐਡਿਟ - ਗੁਲਸ਼ਨ ਕੁਮਾਰ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)