ਖੇਤੀ ਬਿੱਲਾਂ 'ਤੇ ਬੋਲੇ ਸੁੱਚਾ ਸਿੰਘ ਗਿੱਲ: ‘ਕਿਸਾਨਾਂ ਦੇ ਖਾਤਮੇ ਦਾ ਰਾਹ ਤਿਆਰ ਹੋ ਰਿਹਾ ਹੈ’
ਪ੍ਰਕਾਸ਼ਿਤ
ਭਾਰਤ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਖੇਤੀ ਬਿੱਲਾਂ ਬਾਰੇ ਪੜਚੋਲ ਕਰ ਰਹੇ ਹਨ ਖੇਤੀ ਅਤੇ ਆਰਥਿਕ ਮਾਹਿਰ ਸੁੱਚਾ ਸਿੰਘ ਗਿੱਲ।
ਗਿੱਲ ਮੁਤਾਬਕ ਭਾਰਤ ਸਰਕਾਰ ਵੱਲੋਂ ਗ਼ਲਤ ਪ੍ਰੋਪੋਗੈਂਡਾ ਕੀਤਾ ਜਾ ਰਿਹਾ ਹੈ ਅਤੇ ਸਰਕਾਰ ਨਾਜਾਇਜ਼ ਕਿਸਮ ਦਾ ਕੰਮ ਕਰ ਰਹੀ ਹੈ।
ਬੀਬੀਸੀ ਪੱਤਰਕਾਰ ਅਰਵਿੰਦ ਛਾਬੜਾ ਨਾਲ ਫੇਸਬੁੱਕ ਲਾਈਵ ਦੌਰਾਨ ਹੋਈ ਇਸ ਗੱਲਬਾਤ ਦੇ ਮੁੱਖ ਅੰਸ਼ ਪੇਸ਼ ਹਨ।
(ਐਡਿਟ – ਰਾਜਨ ਪਪਨੇਜਾ)