ਖੇਤੀ ਬਿੱਲਾਂ ‘ਤੇ ਸਫ਼ਾਈ ਦੇਣ ਗਏ ਭਾਜਪਾ ਆਗੂਆਂ ਨੂੰ ਝੱਲਣਾ ਪਿਆ ਕਿਸਾਨਾਂ ਦਾ ਗੁੱਸਾ
ਪ੍ਰਕਾਸ਼ਿਤ
ਇੱਕ ਪਾਸੇ ਬਰਨਾਲਾ ’ਚ ਭਾਜਪਾ ਲੀਡਰਾਂ ਵੱਲੋਂ ਖੇਤੀ ਬਿੱਲਾਂ ਉੱਤੇ ਸਪੱਸ਼ਟੀਕਰਨ ਦੇਣ ਦੀ ਕੋਸ਼ਿਸ਼ ਕੀਤੀ ਗਈ ਤਾਂ ਦੂਜੇ ਪਾਸੇ ਕਿਸਾਨਾਂ ਨੇ ਭਾਜਪਾ ਆਗੂਆਂ ਦਾ ਬਾਈਕਾਟ ਕਰਨ ਦੀ ਗੱਲ ਆਖੀ। ਕਿਸਾਨਾਂ ਨੇ ਕਿਹਾ ਕਿ ਜਿਹੜੇ ਲੋਕਾਂ ਨੇ ਸੰਸਦ ਵਿੱਚ ਇਸ ਬਿੱਲ ਦੇ ਹਿੱਤ ਵਿੱਚ ਵੋਟ ਪਾਈ ਹੈ, ਉਨ੍ਹਾਂ ਨੂੰ ਪਿੰਡਾਂ ਵਿੱਚ ਨਹੀਂ ਵੜਨ ਦਿਆਂਗੇ।
ਰਿਪੋਰਟ- ਸੁਖਚਰਨਪ੍ਰੀਤ
ਐਡਿਟ- ਸਦਫ਼ ਖ਼ਾਨ