ਕੋਰੋਨਾਵਾਇਰਸ ਵਿਚਾਲੇ ਖੁੱਲ੍ਹੇ ਸਕੂਲ, ਕੀ ਹਨ ਨਿਯਮ

ਵੀਡੀਓ ਕੈਪਸ਼ਨ, ਕੋਰੋਨਾਵਾਇਰਸ ਵਿਚਾਲੇ ਖੁੱਲ੍ਹੇ ਸਕੂਲ, ਕੀ ਹਨ ਨਿਯਮ
ਪ੍ਰਕਾਸ਼ਿਤ

ਅਨਲੌਕ-4 ਦੇ ਤਹਿਤ ਬੀਤੇ ਦਿਨੀਂ ਦੇਸ਼ ਭਰ ਦੇ ਕਈ ਸਕੂਲ ਖੁੱਲ੍ਹ ਗਏ, ਸਰਕਾਰੀ ਨਿਯਮਾਂ ਮੁਤਾਬਕ 21 ਸਤੰਬਰ ਤੋਂ ਆਪਣੀ ਇੱਛਾ ਨਾਲ ਸਕੂਲਾਂ ਨੂੰ ਖੋਲ੍ਹਣ ਦੀ ਛੂਟ ਦਿੱਤੀ ਗਈ ਹੈ। ਸਕੂਲਾਂ ਵਿੱਚ ਸੈਨੇਟਾਈਜ਼ੇਸ਼ਨ ਅਤੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕੀਤਾ ਜਾਣਾ ਲਾਜ਼ਮੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)