IPL 2020: ਵਿਰਾਟ ਦੀ ਬੈਂਗਲੌਰ ਵਾਰਨਰ ਦੀ ਹੈਦਰਾਬਾਦ ਦੇ ਮੁਕਾਬਲੇ ਕਿੱਥੇ ਖੜ੍ਹੀ

ਵੀਡੀਓ ਕੈਪਸ਼ਨ, IPL 2020: ਵਿਰਾਟ ਦੀ ਬੈਂਗਲੌਰ ਵਾਰਨਰ ਦੀ ਹੈਦਰਾਬਾਦ ਦੇ ਮੁਕਾਬਲੇ ਕਿੱਥੇ ਖੜ੍ਹੀ
ਪ੍ਰਕਾਸ਼ਿਤ

IPL 2020 ਵਿੱਚ ਵਿਰਾਟ ਦੀ ਬੈਂਲਗੌਰ ਸਿਤਾਰਿਆਂ ਦਾ ਲੈਸ ਹੈ। ਬੈਂਗਲੌਰ ਉਨ੍ਹਾਂ ਆਈਪੀਐੱਲ ਟੀਮਾਂ ਵਿੱਚੋਂ ਇੱਕ ਹੈ ਜੋ ਇੱਕ ਵਾਰ ਵੀ ਆਈਪੀਐੱਲ ਨਹੀਂ ਜਿੱਤ ਸਕੀਆਂ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)