ਖੇਤੀ ਬਿੱਲ: ਭਾਜਪਾ ਦੇ ਸੂਬੇ ਹਰਿਆਣਾ ਵਿੱਚ ਵੀ ਸੜਕਾਂ ਉੱਤੇ ਕਿਸਾਨ

ਵੀਡੀਓ ਕੈਪਸ਼ਨ, ਖੇਤੀ ਕਾਨੂੰਨ: ਭਾਜਪਾ ਦੇ ਸੂਬੇ ਹਰਿਆਣਾ ਵਿੱਚ ਵੀ ਸੜਕਾਂ ਉੱਤੇ ਕਿਸਾਨ
ਪ੍ਰਕਾਸ਼ਿਤ

ਹਰਿਆਣਾ ਦੇ ਵੱਖ-ਵੱਖ ਸ਼ਹਿਰਾਂ 'ਚ ਕਿਸਾਨ ਅਤੇ ਕਈ ਜਥੇਬੰਦੀਆਂ ਨੇ ਖ਼ੇਤੀ ਕਾਨੂੰਨਾਂ ਖ਼ਿਲਾਫ਼ ਕੇਂਦਰ ਵਿਰੁੱਧ ਮੁਜ਼ਾਹਰਾ ਕੀਤਾ।

(ਰਿਪੋਰਟ- ਪ੍ਰਭੂ ਦਿਆਲ ਤੇ ਸਤ ਸਿੰਘ, ਐਡਿਟ- ਸੁਮਿਤ ਵੈਦ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)