ਸੁਰਜੀਤ ਪਾਤਰ ਦੀ ਕਵਿਤਾ 'ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ...' ਅਤੇ ਉਸ ਦੀ ਕਹਾਣੀ
ਪ੍ਰਕਾਸ਼ਿਤ
'ਨਜ਼ਮ ਦੇ ਨਾਲ-ਨਾਲ' — ਇਸ ਖ਼ਾਸ ਲੜੀਵਾਰ ਦਾ ਇੱਕ ਹੋਰ ਵੀਡੀਓ ਪੇਸ਼ ਹੈ। ਇਸ ਤਾਜ਼ਾ ਅੰਕ ਵਿੱਚ ਲੇਖਕ ਅਤੇ ਪੱਤਰਕਾਰ ਨਿਰੁਪਮਾ ਦੱਤ ਨੇ ਪੰਜਾਬੀ ਲੇਖਕ ਤੇ ਕਵੀ ਸੁਰਜੀਤ ਪਾਤਰ ਦੀ ਕਵਿਤਾ 'ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ...' ਦੀ ਚਰਚਾ ਕੀਤੀ ਹੈ।
ਨਜ਼ਮ ਦੇ ਨਾਲ-ਨਾਲ ਤਹਿਤ ਨਿਰੁਪਮਾ ਦੱਤ ਕਿਸੇ ਇੱਕ ਨਜ਼ਮ, ਉਸ ਦੇ ਲੇਖਕ ਅਤੇ ਉਸ ਦੀ ਪਿਛਲੀ ਕਹਾਣੀ ਬਾਰੇ ਚਰਚਾ ਕਰਦੇ ਹਨ।
(ਸ਼ੂਟ/ਐਡਿਟ: ਗੁਲਸ਼ਨ ਕੁਮਾਰ)