ਕਾਗਜ਼ਾਂ ਰਾਹੀਂ ਗੁਰਧਾਮਾਂ ਤੇ 7 ਅਜੂਬਿਆਂ ਦੇ ਮਾਡਲ ਬਣਾਉਣ ਵਾਲੇ ਕਲਾਕਾਰ ਨੂੰ ਮਿਲੋ

ਵੀਡੀਓ ਕੈਪਸ਼ਨ, ਕਾਗਜ਼ਾਂ ਰਾਹੀਂ ਗੁਰਧਾਮਾਂ ਤੇ 7 ਅਜੂਬਿਆਂ ਦੇ ਮਾਡਲ ਬਣਾਉਣ ਵਾਲੇ ਕਲਾਕਾਰ ਨੂੰ ਮਿਲੋ
ਪ੍ਰਕਾਸ਼ਿਤ

ਗੁਰਪ੍ਰੀਤ ਸਿੰਘ ਨੇ ਕਾਗਜ਼ ਦੇ ਮਾਡਲ ਬਣਾਉਣ ਦੇ ਆਪਣੇ ਸ਼ੌਕ ਨੂੰ ਆਪਣਾ ਕਿੱਤਾ ਬਣਾ ਲਿਆ। ਅੰਮ੍ਰਿਤਸਰ ਦੇ ਰਹਿਣ ਵਾਲੇ ਗੁਰਪ੍ਰੀਤ ਨੇ ਕਈ ਮਸ਼ਹੂਰ ਇਮਾਰਤਾਂ ਦੇ ਮਾਡਲ ਕਾਗਜ਼ ਦੇ ਬਣਾਏ ਫਿਰ ਧਾਰਮਿਕ ਮਾਡਲ ਵੀ ਬਣਾਏ।

ਉਨ੍ਹਾਂ ਨੇ 2009 ਵਿੱਚ ਦੁਨੀਆਂ ਦੀ ਸਭ ਤੋਂ ਛੋਟੀ ਦਸਤਾਰ ਦਾ ਮਾਡਲ ਬਣਾਇਆ ਸੀ।

ਰਿਪੋਰਟ- ਰਵਿੰਦਰ ਸਿੰਘ ਰੌਬਿਨ, ਐਡਿਟ- ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)