ਕੋਰੋਨਾ ਦੌਰਾਨ ਇਸ ਪਿੰਡ ਵਿੱਚ ਮੋਬਾਈਲ ਨਹੀਂ, ਲਾਊਡਸਪੀਕਰ ਰਾਹੀਂ ਪੜ੍ਹਾ ਰਹੇ ਅਧਿਆਪਕ
ਪ੍ਰਕਾਸ਼ਿਤ
ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੇ ਇੱਕ ਪਿੰਡ ਵਿੱਚ ਅਧਿਆਪਕ ਬੱਚਿਆਂ ਨੂੰ ਲਾਊਡਸਪੀਕਰ ਰਾਹੀਂ ਪੜ੍ਹਾਈ ਕਰਵਾ ਰਹੇ ਹਨ।
ਇੱਥੇ ਬਹੁਤ ਸਾਰੇ ਬੱਚਿਆਂ ਕੋਲ ਟੀਵੀ, ਮੋਬਾਈਲ ਜਾਂ ਇੰਟਰਨੈਟ ਦੀ ਸਹੂਲਤ ਨਹੀਂ ਹੈ। ਇਸ ਲਈ ਇੱਥੋਂ ਦੇ ਅਧਿਆਪਕਾਂ ਨੇ ਬੱਚਿਆਂ ਨੂੰ ਪੜ੍ਹਾਉਣ ਦਾ ਇਹ ਵਿਲੱਖਣ ਤਰੀਕਾ ਲੱਭਿਆ ਹੈ।
ਰਿਪੋਰਟ- ਪਰੇਸ਼ ਪਾਧੀਆਰ
ਐਡਿਟ- ਪ੍ਰੀਤ ਗਰਾਲਾ