ਖੇਤੀ ਆਰਡੀਨੈਂਸ ਦੇ ਵਿਰੋਧ ਤੋਂ ਲੈ ਕੇ ਹਰਸਿਮਰਤ ਬਾਦਲ ਦੇ ਅਸਤੀਫ਼ੇ ਤੱਕ ਕੀ-ਕੀ ਵਾਪਰਿਆ

ਵੀਡੀਓ ਕੈਪਸ਼ਨ, ਹਰਸਿਮਰਤ ਬਾਦਲ ਦੇ ਅਸਤੀਫ਼ੇ ਅਤੇ ਇਨ੍ਹਾਂ 9 ਗੱਲਾਂ ਦਾ ਆਪਸੀ ਸਬੰਧ
ਪ੍ਰਕਾਸ਼ਿਤ

ਕੇੰਦਰ ਸਰਕਾਰ ਦੇ ਲਿਆਂਦੇ ਗਏ ਖੇਤੀ ਆਰਡੀਨੈਂਸ, ਕਿਸਾਨਾਂ ਦਾ ਤਿੱਖਾ ਵਿਰੋਧ, ਸਿਆਸੀ ਗਹਿਮਾ-ਗਹਿਮੀ ਅਤੇ ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ, ਵੇਖੋ ਇਸ ਪੂਰੇ ਮਾਮਲੇ ਵਿੱਚ ਸ਼ੁਰੂ ਤੋਂ ਲੈ ਕੇ ਹੁਣ ਤੱਕ ਕੀ-ਕੀ ਹੋਇਆ।