ਖੇਤੀ ਕਾਨੂੰਨਾਂ ਖਿਲਾਫ਼ ਬਠਿੰਡਾ 'ਚ ਬਾਦਲ ਦੇ ਘਰ ਬਾਹਰ ਧਰਨੇ ਤੇ ਟ੍ਰੈਕਟਰ ਮਾਰਚ
ਪ੍ਰਕਾਸ਼ਿਤ
ਖੇਤੀ ਆਰਡੀਨੈਂਸਾਂ ਖਿਲਾਫ਼ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਘਰ ਦੇ ਬਾਹਰ ਪ੍ਰਦਰਸ਼ਨ 17 ਸਤੰਬਰ ਨੂੰ ਤਿੱਖਾ ਪ੍ਰਦਰਸ਼ਨ ਹੋਇਆ। ਬਾਦਲ ਦੇ ਘਰ ਵੱਲ ‘ਆਪ’ ਆਗੂਆਂ ਨੇ ਟ੍ਰੈਕਟਰ ਮਾਰਚ ਵੀ ਕੀਤਾ।
ਕਿਸਾਨਾਂ ਸਮੇਤ ਕਈ ਖੇਤ ਮਜ਼ਦੂਰ ਸੰਗਠਨਾਂ ਦਾ ਵੀ ਧਰਨਾ ਪ੍ਰਦਰਸ਼ਨ ਹੋਇਆ। ਟਰੈਕਟਰ ਮਾਰਚ ਤੇ ਕਿਸਾਨ ਧਰਨੇ ਵਿੱਚ ਵੱਡੀ ਗਿਣਤੀ ’ਚ ਔਰਤਾਂ ਵੀ ਸ਼ਾਮਲ ਹੋਈਆਂ।
(ਰਿਪੋਰਟ- ਸੁਰਿੰਦਰ ਮਾਨ, ਐਡਿਟ- ਰਾਜਨ ਪਪਨੇਜਾ)