ਭਗਵੰਤ ਮਾਨ ਨੇ ਖੇਤੀ ਕਾਨੂੰਨਾਂ ਦੇ ਪਾਸ ਹੋਣ ਦੇ ਖਿਲਾਫ਼ ਸੰਸਦ ਵਿੱਚ ਇੰਝ ਬੁਲੰਦ ਕੀਤੀ ਆਵਾਜ਼

ਵੀਡੀਓ ਕੈਪਸ਼ਨ, ਭਗਵੰਤ ਮਾਨ ਨੇ ਖੇਤੀ ਕਾਨੂੰਨਾਂ ਦੇ ਪਾਸ ਹੋਣ 'ਤੇ ਸੰਸਦ ਵਿੱਚ ਇੰਝ ਬੁਲੰਦ ਕੀਤੀ ਆਵਾਜ਼
ਪ੍ਰਕਾਸ਼ਿਤ

ਲੋਕ ਸਭਾ ’ਚ ਕਿਸਾਨ ਆਰਡੀਨੈਂਸਾਂ ’ਤੇ ਮੁੜ ਬੋਲੇ ਭਗਵੰਤ ਮਾਨ। ਕੇਂਦਰੀ ਫੂਡ ਪ੍ਰੋਸੈਸਿੰਗ ਮੰਤਰੀ ਹਰਸਿਮਰਤ ਕੌਰ ਬਾਦਲ ਅਸਤੀਫ਼ਾ ਦੇ ਚੁੱਕੇ ਹਨ।

ਕੇਂਦਰ ਸਰਕਾਰ ਵੱਲੋਂ ਲਿਆਂਦੇ ਤਿੰਨੇ ਆਰਡੀਨੈਂਸ ਲੋਕ ਸਭਾ ਵਿੱਚ ਪਾਸ ਕਰ ਦਿੱਤੇ ਗਏ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)