ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦਾ ਧਰਨਾ ਜਾਰੀ,' ਇਹ ਹਮਲਾ ਸਾਡੀਆਂ ਪੀੜ੍ਹੀਆਂ ਤਬਾਹ ਕਰ ਦੇਵੇਗਾ'
ਪ੍ਰਕਾਸ਼ਿਤ
ਕੇਂਦਰ ਦੇ ਤਿੰਨ ਨਵੇਂ ਖੇਤੀ ਆਰਡੀਨੈਂਸਾਂ ਖ਼ਿਲਾਫ਼ ਸੂਬੇ ਭਰ ਵਿੱਚ ਕਿਸਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ।
ਕਿਸਾਨਾਂ ਵੱਲੋਂ ਚੱਕੇ ਜਾਮ ਕਰਨ ਅਤੇ ਜੇਲ੍ਹ ਭਰੋ ਅੰਦੋਲਨ ਦੇ ਚਲਦਿਆਂ ਪੁਲਿਸ ਵੱਲੋਂ ਕਈ ਪਰਚੇ ਵੀ ਦਰਜ ਕੀਤੇ ਗਏ ਸਨ ਹਾਲਾਂਕਿ ਹੁਣ ਕੈਪਟਨ ਅਮਰਿੰਦਰ ਸਿੰਘ ਨੇ ਪਰਚੇ ਵਾਪਿਸ ਲੈਣ ਦੀ ਗੱਲ ਆਖੀ ਹੈ।
ਪਰ ਕਿਸਾਨਾਂ ਦਾ ਕਹਿਣਾ ਹੈ ਕਿ ਪਰਚਿਆਂ ਨਾਲੋਂ ਵੱਧ ਘਾਤਕ ਇਹ ਆਰਡੀਨੈਂਸ ਹਨ।
ਰਿਪੋਰਟ- ਗੁਰੁਪ੍ਰੀਤ ਚਾਵਲਾ
ਐਡਿਟ- ਰਵੀ ਸ਼ੰਕਰ ਕੁਮਾਰ