ਖੇਤੀ ਆਰਡੀਨੈਂਸਾਂ ਖਿਲਾਫ਼ ਸੜਕਾਂ 'ਤੇ ਕਿਸਾਨ: 'ਸਾਡੀ ਮੌਤ ਦੇ ਵਰੰਟ 'ਤੇ ਸਾਈਨ ਹੋ ਗਏ, ਸਰਕਾਰ ਨਾ ਮੰਨੀ ਤਾਂ ਦਿੱਲੀ ਘੇਰਾਂਗੇ'
ਪ੍ਰਕਾਸ਼ਿਤ
ਖੇਤੀ ਨਾਲ ਜੁੜੇ ਨਵੇਂ ਕਾਨੂੰਨਾਂ ਨੂੰ ਪਾਰਲੀਮੈਂਟ ਤੋਂ ਮਨਜ਼ੂਰੀ ਮਿਲਣੀ ਤੈਅ ਜਾਪਦੀ ਹੈ ਅਤੇ ਇਸੇ ਦੌਰਾਨ ਕਿਸਾਨ ਸੜਕਾਂ ਉੱਤੇ ਹਨ।
ਰੋਪੜ ਸ਼ਹਿਰ ਨੇੜੇ ਲੱਗੇ ਧਰਨੇ 'ਤੇ ਪਹੁੰਚ ਕੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨੇ ਇਸ ਗੁੱਸੇ ਅਤੇ ਨਿਰਾਸ਼ਾ ਦੇ ਪਿਛਲੇ ਕਾਰਨ ਸਮਝਣ ਦੀ ਕੋਸ਼ਿਸ਼ ਕੀਤੀI ਪੇਸ਼ ਹਨ ਮੁੱਖ ਅੰਸ਼।