ਪੰਜਾਬ ਭਰ ’ਚ ਕਿਸਾਨਾਂ ਦਾ ਚੱਕਾ ਜਾਮ: 'ਆਰਡੀਨੈਂਸ ਵਾਪਸ ਨਾ ਲਏ ਤਾਂ ਦਿੱਲੀ ਦਾ ਹੁੱਕਾ ਪਾਣੀ ਬੰਦ ਕਰ ਦਿਆਂਗੇ
ਪ੍ਰਕਾਸ਼ਿਤ
ਕੇਂਦਰ ਦੇ ਤਿੰਨ ਨਵੇਂ ਖੇਤੀ ਆਰਡੀਨੈਂਸਾਂ ਖ਼ਿਲਾਫ਼ ਪੰਜਾਬ ਭਰ ’ਚ ਕਿਸਾਨਾਂ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਦੇ ਵੱਖ-ਵੱਖ 11 ਹਾਈਵੇਅਜ਼ ’ਤੇ ਚੱਕਾ ਜਾਮ ਕਰਕੇ ਰੋਸ ਜਤਾਇਆ ਗਿਆ। ਕਿਸਾਨਾਂ ਵੱਲੋਂ ਮੋਦੀ ਸਰਕਾਰ ਨੂੰ ਆਰਡੀਨੈਂਸ ਵਾਪਿਸ ਲੈਣ ਦੀ ਕੀਤੀ ਜਾ ਰਹੀ ਹੈ ਮੰਗ।
ਤਸਵੀਰਾਂ ਲੁਧਿਆਣਾ, ਬਰਨਾਲਾ, ਗੁਰਦਾਸਪੁਰ ਅਤੇ ਜਲੰਧਰ ਦੀਆਂ ਹਨ।
ਰਿਪੋਰਟ- ਸੁਖਚਰਨਪ੍ਰੀਤ, ਗੁਰਪ੍ਰੀਤ ਚਾਵਲਾ ਅਤੇ ਪਾਲ ਸਿੰਘ ਨੌਲੀ