ਦਿੱਲੀ ਦੰਗਿਆਂ ’ਚ ਬੁੱਧੀਜੀਵੀਆਂ ਖ਼ਿਲਾਫ਼ FIR ਤੇ ਗ੍ਰਿਫ਼ਤਾਰੀ ਵਿਰੁੱਧ ਚੰਡੀਗੜ੍ਹ ‘ਚ ਮੁਜ਼ਾਹਰਾ
ਪ੍ਰਕਾਸ਼ਿਤ
ਚੰਡੀਗੜ੍ਹ ਦੇ ਸੈਕਟਰ-17 ਵਿੱਚ ਸਮਾਜਿਕ ਤੇ ਵਿਦਿਆਰਥੀ ਕਾਰਕੁਨਾਂ ਸਣੇ ਮਨੁੱਖੀ ਅਧਿਕਾਰਾਂ ਦੇ ਹਮਾਇਤ ਕਰਨ ਵਾਲੇ ਲੋਕ ਇਕੱਠੇ ਹੋਏ।
ਇਸ ਦੌਰਾਨ ਇਨ੍ਹਾਂ ਵੱਲੋਂ ਦਿੱਲੀ ਦੰਗਿਆਂ ਬਾਰੇ FIR ’ਚ ਕੁਝ ਬੁੱਧੀਜੀਵੀਆਂ ਦੇ ਨਾਮ ਸ਼ਾਮਿਲ ਕਰਨ ਅਤੇ ਫ਼ਿਰ ਉਨ੍ਹਾਂ ਦੀ ਗ੍ਰਿਫ਼ਤਾਰੀ ਦੇ ਖ਼ਿਲਾਫ਼ ਵਿਰੋਧ ਪ੍ਰਦਰਸ਼ਨ ਕੀਤਾ ਗਿਆ।
(ਰਿਪੋਰਟ- ਦਲਜੀਤ ਅਮੀ, ਐਡਿਟ- ਸੁਮਿਤ)