ਤਜਰਬੇ ਵਜੋਂ ਖੋਲ੍ਹੇ ਗਏ ਸਕੂਲ 'ਚ ਕਿਹੋ ਜਿਹੇ ਖ਼ਦਸ਼ੇ: ਸੋਨੀਪਤ ਤੋਂ ਰਿਪੋਰਟ
ਪ੍ਰਕਾਸ਼ਿਤ
ਹਰਿਆਣਾ ਸਰਕਾਰ ਨੇ ਸਕੂਲਾਂ ਨੂੰ ਮੁੜ ਖੋਲ੍ਹਣ ਦੇ ਟੀਚੇ ਨਾਲ ਸ਼ੁਰੂਆਤ ਵਿੱਚ ਦੋ ਸਕੂਲਾਂ ਨੂੰ ਸਿਰਫ ਦਸਵੀਂ ਦੇ ਬੱਚਿਆਂ ਲਈ ਖੋਲ੍ਹ ਕੇ ਦੇਖਿਆ ਹੈ ਕਿ ਇਹ ਕਿਸ ਤਰ੍ਹਾਂ ਠੀਕ ਰਹੇਗਾI
(ਸੋਨੀਪਤ ਦੇ ਇੱਕ ਸਕੂਲ ਤੋਂ ਬੀਬੀਸੀ ਸਹਿਯੋਗੀ ਸਤ ਸਿੰਘ ਦੀ ਰਿਪੋਰਟ, ਐਡਿਟ: ਰਾਜਨ ਪਪਨੇਜਾ)