ਕੁੜੀ ਜਿਸ ਦੇ ਵਿਆਹ ਲਈ ਵਟਸਐਪ ਰਾਹੀਂ ਇਕੱਠੇ ਕੀਤੇ ਪੈਸੇ

ਵੀਡੀਓ ਕੈਪਸ਼ਨ, ਕੁੜੀ ਜਿਸ ਦੇ ਵਿਆਹ ਲਈ ਵਟਸਐਪ ਰਾਹੀਂ ਇਕੱਠੇ ਕੀਤੇ ਪੈਸੇ
ਪ੍ਰਕਾਸ਼ਿਤ

ਆਪਣੇ ਮਾਪਿਆਂ ਨੂੰ ਗੁਆ ਬੈਠੀ ਤੇਲੰਗਾਨਾ ਦੇ ਸੂਰਿਆਪੇਟ ਦੇ ਇੱਕ ਪਿੰਡ ਦੀ ਰਹਿਣ ਵਾਲੀ ਮਮਤਾ ਦਾ ਪਾਲਣ ਪੋਸ਼ਣ ਪਿੰਡ ਵਾਲਿਆਂ ਨੇ ਕੀਤਾ।

ਪਿੰਡ ਵਾਸੀਆਂ ਨੇ ਉਸ ਦਾ ਵਿਆਹ ਵੀ ਕਰਾਊਡਫੰਡਿਗ ਰਾਹੀਂ ਕਰਵਾਉਣ ਦੀ ਜ਼ਿੰਮੇਵਾਰੀ ਲਈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)

ਪਰ ਵਿਆਹ ਲਈ ਪੈਸੇ ਜਦੋਂ ਮੁਸ਼ਕਿਲ ਬਣੇ ਤਾਂ ਪਿੰਡਵਾਸੀਆਂ ਨੇ ਇੱਕ ਰਾਹ ਲੱਭਿਆ।

ਰਿਪੋਰਟ- ਵੀ. ਸ਼ਿਵ ਕੁਮਾਰ