ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ’ਚ ਵਰਟੀਕਲ ਗਾਰਡਨ ਤੇ ਜੰਗਲ ਲਗਾਉਣ ਵਾਲਾ ਸ਼ਖ਼ਸ

ਵੀਡੀਓ ਕੈਪਸ਼ਨ, ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ’ਚ ਵਰਟੀਕਲ ਗਾਰਡਨ ਤੇ ਜੰਗਲ ਲਗਾਉਣ ਵਾਲਾ ਸ਼ਖ਼ਸ
ਪ੍ਰਕਾਸ਼ਿਤ

ਰੋਹਿਤ ਮਹਿਰਾ ਲੁਧਿਆਣਾ ਵਿੱਚ ਸਰਕਾਰੀ ਨੌਕਰੀ ਦੇ ਨਾਲ-ਨਾਲ ਕੁਦਰਤ ਪ੍ਰਤੀ ਆਪਣੀ ਜ਼ਿੰਮੇਵਾਰੀ ਵੀ ਨਿਭਾ ਰਹੇ ਹਨ।

ਲੁਧਿਆਣਾ ਦੇ ਬੁੱਢਾ ਦਲ ਨਾਲੇ ਦੇ ਨਾਲ-ਨਾਲ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਆਲੇ-ਦੁਆਲੇ ਜੰਗਲਾਂ ਨੂੰ ਲਗਾਉਣ ਦਾ ਟੀਚਾ ਰੱਖਿਆ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)