ਮਾਸਕ ਲਗਾ ਕੇ, ਹੱਥ ਸੈਨੇਟਾਈਜ਼ ਕਰਕੇ ਲੁੱਟ ਲਈ ਗਹਿਣਿਆਂ ਦੀ ਹੱਟੀ
ਪ੍ਰਕਾਸ਼ਿਤ
ਉੱਤਰ ਪ੍ਰਦੇਸ਼ ਦੇ ਅਲੀਗੜ ਵਿੱਚ 11 ਸਤੰਬਰ ਨੂੰ ਤਿੰਨ ਮੁੰਡਿਆਂ ਨੇ ਮਾਸਕ ਲਗਾ ਕੇ ਸੁਨਿਆਰੇ ਦੀ ਦੁਕਾਨ 'ਚ ਐਂਟਰੀ ਕੀਤੀ।
ਇਸ ਤੋਂ ਬਾਅਦ ਹੱਥ ਵੀ ਸੈਨੇਟਾਈਜ਼ ਕੀਤੇ ਅਤੇ ਫ਼ਿਰ ਹਥਿਆਰ ਦਿਖਾ ਕੇ ਨਗਦੀ ਅਤੇ ਗਹਿਣੇ ਲੁੱਟ ਲਏ।
ਅਲੀਗੜ ਦੇ SSP ਮੁਤਾਬਕ ਬਦਮਾਸ਼ਾਂ ਦੀ ਭਾਲ ਲਈ ਟੀਮਾਂ ਬਣਾਈਆਂ ਗਈਆਂ ਹਨ।