ਕੋਰੋਨਾ ਦਾ ਇਹ ਵੀ ਅਸਰ: ਸਕੂਲ ਬੰਦ ਹੋਣ ਕਰਕੇ ਬਾਲ ਵਿਆਹ ਤੇ ਬਾਲ ਮਜ਼ਦੂਰੀ 'ਚ ਕਿਵੇਂ ਹੋਇਆ ਵਾਧਾ

ਵੀਡੀਓ ਕੈਪਸ਼ਨ, ਕੋਰੋਨਾ ਦਾ ਇਹ ਵੀ ਅਸਰ: ਸਕੂਲ ਬੰਦ ਹੋਣ ਕਰਕੇ ਬਾਲ ਵਿਆਹ ਤੇ ਦੇਹ ਤਸਕਰੀ 'ਚ ਹੋਇਆ ਵਾਧਾ
ਪ੍ਰਕਾਸ਼ਿਤ

ਕੋਰੋਨਾ ਮਹਾਂਮਾਰੀ ਤੇ ਲੌਕਡਾਊਨ ਕਰਕੇ ਭਾਰਤ ਦੇਸਕੂਲਾਂ ਵਿੱਚ ਪੜ੍ਹਾਈ ਮੁੜ ਸ਼ੁਰੂ ਹੋਣ 'ਚ ਪਤਾ ਨਹੀਂ ਕਿੰਨਾ ਸਮਾਂ ਹੋਰ ਲੱਗੇਗਾ।

ਕਈਆਂ ਲਈ ਪੜ੍ਹਾਈ ਪੂਰਾ ਕਰ ਕੇ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਦਾ ਮੌਕਾ ਹੀ ਹੱਥੋਂ ਨਿਕਲ ਰਿਹਾ ਹੈ। ਮਹਾਰਾਸ਼ਟਰ ਦੇ ਇਸ ਪਿੰਡ 'ਚ ਪੁਲਿਸ ਨੂੰ ਇੱਕ 12 ਸਾਲ ਦੀ ਕੁੜੀ ਦੀ ਭਾਲ ਹੈ। ਅਗਸਤ ਵਿੱਚ ਖ਼ਬਰ ਮਿਲੀ ਸੀ ਕਿ ਉਸ ਦਾ ਜ਼ਬਰਦਸਤੀ ਵਿਆਹ ਹੋਣ ਵਾਲਾ ਹੈ।

ਰਿਪੋਰਟ-ਦਿਵਿਆ ਆਰਿਆ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)