ਪੰਜਾਬ: ਲੱਕੜ ਦੇ ਟ੍ਰੈਕਟਰ ਤੇ ਕੰਬਾਈਨਾਂ ਦਾ ਕੰਮ ਵੀ ਲੌਕਡਾਊਨ ਕਰਕੇ ਹੋਇਆ ਹੌਲੀ

ਵੀਡੀਓ ਕੈਪਸ਼ਨ, ਪੰਜਾਬ: ਲੱਕੜ ਦੇ ਟ੍ਰੈਕਟਰ ਤੇ ਕੰਬਾਈਨਾਂ ਦਾ ਕੰਮ ਵੀ ਲੌਕਡਾਊਨ ਕਰਕੇ ਹੋਇਆ ਹੌਲੀ
ਪ੍ਰਕਾਸ਼ਿਤ

ਪੰਜਾਬ ਦੇ ਬਰਨਾਲਾ ਜ਼ਿਲ੍ਹੇ 'ਚ ਧਨੌਲਾ ਕਸਬੇ 'ਚ ਖ਼ਾਸ ਤੌਰ 'ਤੇ ਲੱਕੜ ਦੇ ਖਿਡੌਣਿਆਂ ਦੀ ਬਹੁਤ ਮਸ਼ਹੂਰੀ ਹੈ ਪਰ ਕੋਰੋਨਾਵਾਇਰਸ ਕਰਕੇ ਲੱਗੇ ਲੌਕਡਾਊਨ ਨੇ ਇਸ ਕੰਮ ਉੱਤੇ ਵੀ ਅਸਰ ਪਾਇਆ ਹੈ। ਲੱਕੜ ਦੇ ਆਲ੍ਹਣਿਆਂ ਦਾ ਕੰਮ ਤਾਂ ਫਿਰ ਵੀ ਠੀਕ ਰਿਹਾ ਪਰ ਟ੍ਰੈਕਟਰ ਵਰਗੇ ਮਸ਼ਹੂਰ ਖਿਡੌਣਿਆਂ ਦਾ ਕੰਮ ਹੁਣ ਮੁੜ ਰਸਤੇ 'ਤੇ ਆਉਂਦਾ ਨਜ਼ਰ ਆ ਰਿਹਾ ਹੈ।

ਰਿਪੋਰਟ: ਸੁਖਚਰਨ ਪ੍ਰੀਤ, ਐਡਿਟ: ਰਾਜਨ ਪਪਨੇਜਾ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)