ਜਦੋਂ ਸੜਕ 'ਤੇ ਪਏ ਟੋਏ 'ਚ ਸ਼ੁਰੂ ਹੋਈ ਤੈਰਾਕੀ ਤੇ ਫੜ੍ਹੀਆਂ ਮੱਛੀਆਂ
ਪ੍ਰਕਾਸ਼ਿਤ
ਆਂਧਰਾ ਪ੍ਰਦੇਸ਼ ’ਚ ਸੜਕ ’ਤੇ ਪਏ ਖੱਡਿਆਂ ਨੂੰ ਲੈ ਕੇ ਅਨੋਖਾ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਸੀਪੀਆਈ (ਐੱਮ) ਦੇ ਵਰਕਰਾਂ ਨੇ ਖੱਡੇ ’ਚ ਤੈਰ ਕੇ ਤੇ ਮੱਛੀਆਂ ਫੜ੍ਹ ਕੇ ਵਿਰੋਧ ਕੀਤਾ। ਵਿਜ਼ਿਆਂਗਰਾਮ ਦੇ ਪਿੰਡ ਗੁਮਡਾ ਦਾ ਇਹ ਵੀਡੀਓ ਹੈ।
ਇਹ ਵੀ ਪੜ੍ਹੋ: