ਵਿਦੇਸ਼ਾਂ ਤੋਂ ਪਰਤ ਰਹੇ ਨੌਜਵਾਨਾਂ ਨੂੰ ਕਿਵੇਂ ਸੰਭਾਲੇ ਸਰਕਾਰ, ਐੱਸਪੀ ਓਬਰਾਏ ਦੀ ਸਲਾਹ
ਪ੍ਰਕਾਸ਼ਿਤ
ਕੋਰੋਨਾਵਾਇਰਸ ਦਾ ਪੂਰੀ ਦੁਨੀਆਂ ਦੇ ਕਾਰੋਬਾਰ ਉਤੇ ਅਸਰ ਹੈ। ਖਾੜੀ ਦੇਸ਼ ਵੀ ਇਸ ਵਿਚ ਸ਼ਾਮਲ ਹਨ। ਭਾਰਤੀ ਵਿਦੇਸ਼ ਮੰਤਰਾਲੇ ਦੇ ਮੁਤਾਬਕ ਕਰੀਬ 87 ਲੱਖ ਭਾਰਤੀ ਕਾਮੇ ਖਾੜੀ ਦੇਸ਼ ਵਿੱਚ ਕੰਮ ਕਰਦੇ ਹਨ।
ਕੋਰੋਨਾ ਸੰਕਟ ਦੇ ਕਾਰਨ ਹੁਣ ਉਥੇ ਕੰਮ ਕਰਨ ਵਾਲੇ ਇਨ੍ਹਾਂ ਭਾਰਤੀਆਂ ਅੱਗੇ ਰੁਜ਼ਗਾਰ ਦਾ ਸੰਕਟ ਖੜਾ ਹੋ ਗਿਆ ਹੈ।
ਸੰਯੁਕਤ ਅਰਬ ਅਮੀਰਾਤ ਦੇ ਇਸ ਸਮੇਂ ਕੀ ਹਾਲਤ ਹਨ ਇਸ ਬਾਰੇ ਬੀਬੀਸੀ ਪੰਜਾਬੀ ਨੇ ਗੱਲ ਕੀਤੀ ਦੁਬਈ ਦੇ ਕਾਰੋਬਾਰੀ ਐੱਸ ਪੀ ਸਿੰਘ ਓਬਰਾਏ ਨਾਲ।
ਰਿਪੋਰਟ: ਸਰਬਜੀਤ ਸਿੰਘ ਧਾਲੀਵਾਲ