ਸੋਨੂੰ ਸੂਦ: ‘ਪੰਜਾਬ ਚ ਸਿੱਖਿਆ ਤੇ ਸਿਹਤ ਸਹੂਲਤਾਂ ਦੇ ਮਾੜੇ ਹਾਲਾਤ, ਕੰਮ ਕਰਨ ਦੀ ਲੋੜ’
ਪ੍ਰਕਾਸ਼ਿਤ
ਅਦਾਕਾਰ ਸੋਨੂੰ ਸੂਦ ਨੇ ਕੋਰੋਨਾ ਕਾਲ 'ਚ ਲੋਕਾਂ ਦੀ ਮਦਦ ਕਰ ਕੇ ਨਾਮਣਾ ਖੱਟਿਆ। ਮੋਗਾ ਤੋਂ ਇੱਕ ਮੱਧਵਰਗੀ ਪਰਿਵਾਰ ਨਾਲ ਸਬੰਧਤ ਸੋਨੂੰ ਦੀ ਜ਼ਿੰਦਗੀ ਦੇ ਸਫ਼ਰ ਅਤੇ ਲੋਕਾਂ ਦੀ ਮਦਦ ਕਰਨ ਦੇ ਜਜ਼ਬੇ ਬਾਰੇ ਬੀਬੀਸੀ ਪੱਤਰਕਾਰ ਸੁਨੀਲ ਕਟਾਰੀਆ ਨੇ ਉਨ੍ਹਾਂ ਨਾਲ ਗੱਲਬਾਤ ਕੀਤੀ।
(ਐਡਿਟ: ਰਾਜਨ ਪਪਨੇਜਾ)