ਪਹਾੜੀ ਸੜਕਾਂ ’ਤੇ ਬੱਸ ਚਲਾਉਂਦੀ ਹਿਮਾਚਲ ਦੀ ਇਕੱਲੀ ਬੱਸ ਡਰਾਈਵਰ

ਵੀਡੀਓ ਕੈਪਸ਼ਨ, ਖ਼ਤਰਨਾਕ ਸੜਕਾਂ ਉੱਤੇ ਬੱਸ ਚਲਾਉਂਦੀ ਹਿਮਾਚਲੀ ਬੀਬੀ
ਪ੍ਰਕਾਸ਼ਿਤ

ਪਹਾੜੀ ਸੂਬਾ ਹਿਮਾਚਲ ਪ੍ਰਦੇਸ਼ ਆਪਣੀਆਂ ਖ਼ਤਰਨਾਕ ਸੜਕਾਂ ਕਰਕੇ ਜਾਣਿਆ ਜਾਂਦਾ ਹੈ। ਇਨ੍ਹਾਂ ਸੜਕਾਂ ਉੱਤੇ ਹਿਮਾਚਲ ਦੀ ਸੀਮਾ ਠਾਕੁਰ ਡਰਾਈਵਿੰਗ ਕਰਕੇ ਚਰਚਾ ’ਚ ਹਨ।

ਇਸ ਪਹਾੜੀ ਸੂਬੇ ’ਚ ਮਰਦਾਂ ਦੇ ਬੱਸਾਂ ਚਲਾਉਣ ਵਿਚਾਲੇ ਸੀਮਾ ਨੇ ਆਪਣੀ ਵੱਖਰੀ ਥਾਂ ਤੇ ਪਛਾਣ ਬਣਾਈ ਹੈ। HRTC ਦੇ 8,813 ਮੁਲਾਜ਼ਮਾਂ ’ਚ ਸੀਮਾ ਇਕੱਲੀ ਮਹਿਲਾ ਡਰਾਈਵਰ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)