ਕੰਗਨਾ ਨੇ ਸ਼ਿਵ ਸੈਨਾ ਨਾਲ ਮੱਥਾ ਲਾਇਆ, ਮਿਲੀ ਸੁਰੱਖਿਆ

ਵੀਡੀਓ ਕੈਪਸ਼ਨ, ਕੰਗਨਾ ਨੇ ਸ਼ਿਵ ਸੈਨਾ ਨਾਲ ਮੱਥਾ ਲਾਇਆ, ਮਿਲੀ ਸੁਰੱਖਿਆ
ਪ੍ਰਕਾਸ਼ਿਤ

ਸੁਸ਼ਾਂਤ ਸਿੰਘ ਰਾਜਪੂਤ ਦੀ ਕਥਿਤ ਖ਼ੁਦਕੁਸ਼ੀ ਦੇ ਮਾਮਲੇ 'ਚ ਬਿਆਨਬਾਜ਼ੀ ਤੋਂ ਅਗਾਂਹ ਵੱਧ ਕੇ ਹੁਣ ਅਦਾਕਾਰਾ ਕੰਗਨਾ ਰਣੌਤ ਤੇ ਸ਼ਿਵ ਸੈਨਾ ਦੇ ਸੰਸਦ ਮੈਂਬਰ ਸੰਜੇ ਰਾਉਤ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਇਸੇ ਵਿਚਾਲੇ ਕੇਂਦਰ ਸਰਕਾਰ ਨੇ ਕੰਗਨਾ ਨੂੰ ਸੁਰੱਖਿਆ ਦੇ ਦਿੱਤੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)