ਪੰਜਾਬ ਦਾ ਇਕੱਲਾ ਬੇਰੁਜ਼ਗਾਰੀ ਭੱਤਾ ਹਾਸਿਲ ਕਰਨ ਵਾਲੇ ਨੌਜਵਾਨ ਦਾ ਭੱਤਾ ਕਿਉਂ ਬੰਦ ਹੋਇਆ
ਪ੍ਰਕਾਸ਼ਿਤ
ਪੰਜਾਬ ਦੇ ਜ਼ਿਲ੍ਹਾ ਮੋਗਾ ਦੇ ਪਿੰਡ ਡਗਰੂ ਦੇ ਰਹਿਣ ਵਾਲਾ ਸੰਦੀਪ ਸਿੰਘ ਇਕਲੌਤਾ ਨੌਜਵਾਨ ਹੈ ਜਿਸ ਨੂੰ ਪੰਜਾਬ ਸਰਕਾਰ ਤੋਂ 150 ਰੁਪਏ ਮਹੀਨਾ ਬੇਰੁਜ਼ਗਾਰੀ ਭੱਤਾ ਮਿਲਦਾ ਸੀ।ਪਰ ਹੁਣ ਉਹ ਮਿਲਣਾ ਬੰਦ ਹੋ ਗਿਆ ਹੈ।
ਹਾਲਾਂਕਿ ਜ਼ਿਲ੍ਹਾ ਰੁਜ਼ਗਾਰ ਅਧਿਕਾਰੀ ਇਸ ਦਾ ਕਾਰਨ ਦੱਸ ਰਹੇ ਹਨ।
ਰਿਪੋਰਟ- ਸੁਰਿੰਦਰ ਮਾਨ
ਐਡਿਟ- ਰਾਜਨ ਪਪਨੇਜਾ