‘ਸਰਕਾਰ ਤਾਂ ਗ੍ਰਿਫ਼ਤਾਰ ਕਰਕੇ ਸੌਂ ਗਈ, ਸਾਨੂੰ ਪਤਾ ਬੱਚੇ ਦਾ 100 ਦਿਨ ਜੇਲ੍ਹ ’ਚ ਹੋਣਾ ਕੀ ਹੁੰਦਾ’

ਵੀਡੀਓ ਕੈਪਸ਼ਨ, ਪਿੰਜਰਾ ਤੋੜ: ਜੇਲ੍ਹ ’ਚ ਬੰਦ ਧੀ ਲਈ ਹਾੜੇ ਕੱਢਦਾ ਪਿਤਾ
ਪ੍ਰਕਾਸ਼ਿਤ

ਦਿੱਲੀ ਹਿੰਸਾ ਨਾਲ ਜੁੜੇ ਇੱਕ ਮਾਮਲੇ ’ਚ ਪਿੰਜਰਾ ਤੋੜ ਮੁਹਿੰਮ ਦੀ ਨਤਾਸ਼ਾ ਨਰਵਾਲ ਸਣੇ ਹੋਰ ਕਾਰਕੁਨ ਜੇਲ੍ਹ ਵਿੱਚ ਹਨ। 100 ਦਿਨਾਂ ਤੋਂ ਵੱਧ ਸਮੇਂ ਤੋਂ ਜੇਲ੍ਹ ’ਚ ਬੰਦ ਇਨ੍ਹਾਂ ਕਾਰਕੁਨਾਂ ਦੇ ਪਰਿਵਾਰ ਤੇ ਸਮਾਜਿਕ ਕਾਰਕੁਨਾਂ ਨੇ 4 ਸਤੰਬਰ 2020 ਨੂੰ ਰੋਹਤਕ ’ਚ ਮੁਜ਼ਾਹਰੇ ਕੀਤੇ।

(ਰਿਪੋਰਟ- ਸਤ ਸਿੰਘ, ਐਡਿਟ- ਰਾਜਨ ਪਪਨੇਜਾ)

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)