ਪਰਿਵਾਰ ਦੇ ਤਿੰਨ ਮਰਦਾਂ ਵਲੋਂ ਖੁਦਕੁਸੀ ਤੋਂ ਬਾਅਦ ਇਸ ਔਰਤ ਨੇ ਖੁਦ ਸ਼ੁਰੂ ਕੀਤੀ ਖੇਤੀ
ਪ੍ਰਕਾਸ਼ਿਤ
ਜਯੋਤੀ ਦੇਸ਼ਮੁਖ ਮਹਾਰਾਸ਼ਟਰ ਦੇ ਅਪੋਲਾ ਜ਼ਿਲੇ ਦੇ ਕਟਿਆਰ ਪਿੰਡ ਵਿੱਚ ਰਹਿੰਦੀ ਹੈ। ਉਨ੍ਹਾਂ ਦੇ ਸਹੁਰੇ, ਪਤੀ ਤੇ ਦਿਓਰ ਨੇ ਖੁਦਕੁਸ਼ੀ ਕਰ ਲਈ ਪਰ ਜਯੋਤੀ ਨੇ ਹਿੰਮਤ ਨਹੀਂ ਹਾਰੀ ਅਤੇ 29 ਏਕੜ ਜ਼ਮੀਨ 'ਤੇ ਵਾਹੀ ਕਰਦੀ ਹੈ ਤੇ ਖੇਤ ਦਾ ਸਾਰਾ ਕੰਮ ਖੁਦ ਕਰਦੀ ਹੈ।