ਕੋਰੋਨਾ ਕਾਲ ’ਚ ਇਹ ਨੌਜਵਾਨ ਵਕੀਲ ਗਰੀਬ ਬੱਚਿਆਂ ਦੀ ਬਣੀ ਟੀਚਰ

ਵੀਡੀਓ ਕੈਪਸ਼ਨ, ਕੋਰੋਨਾ ਕਾਲ ’ਚ ਇਹ ਨੌਜਵਾਨ ਵਕੀਲ ਗਰੀਬ ਬੱਚਿਆਂ ਦੀ ਬਣੀ ਟੀਚਰ
ਪ੍ਰਕਾਸ਼ਿਤ

ਪੇਸ਼ੇ ਤੋਂ ਵਕੀਲ ਨੇਹਾ ਡੋਗਰਾ ਚੰਡੀਗੜ੍ਹ ’ਚ ਸੜਕ ਕੰਢੇ ਬੈਠ ਕੇ ਗਰੀਬ ਬੱਚਿਆਂ ਪੜ੍ਹਾਉਂਦੀ ਹੈ। ਉਹ ਸੜਕ ਕੰਢੇ ਬੈਠ ਕੇ ਕਲਾਸ ਲਗਾਉਂਦੀ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)