ਮੁਰਥਲ ਦੇ ਮਸ਼ਹੂਰ ਢਾਬੇ ਦੇ 65 ਮੁਲਾਜ਼ਮ ਕੋਰੋਨਾ ਪੌਜ਼ਿਟਿਵ

ਵੀਡੀਓ ਕੈਪਸ਼ਨ, ਮੁਰਥਲ ਦੇ ਮਸ਼ਹੂਰ ਢਾਬੇ ਦੇ 65 ਮੁਲਾਜ਼ਮ ਕੋਰੋਨਾ ਪੌਜ਼ਿਟਿਵ
ਪ੍ਰਕਾਸ਼ਿਤ

ਸੋਨੀਪਤ ਦੇ ਮੁਰਥਲ ’ਚ ਮਸ਼ਹੂਰ ਅਮਰੀਕ ਸੁਖਦੇਵ ਢਾਬੇ ਦੇ 65 ਮੁਲਾਜ਼ਮਾਂ ਨੂੰ ਕੋਰੋਨਾਵਾਇਰਸ ਹੋ ਗਿਆ ਹੈ। ਦਿੱਲੀ NCR ਦੇ ਲੋਕ ਅਕਸਰ ਇੱਥੇ ਖਾਣ-ਪੀਣ ਲਾਈ ਜਾਂਦੇ ਹਨ। ਇਸ ਤੋਂ ਇਲਾਵਾ ਇਸ ਰਾਹ ਤੋਂ ਨਿਕਲਣ ਵਾਲੇ ਲੋਕ ਅਕਸਰ ਇੱਥੇ ਰੁਕਦੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTER ਅਤੇ YouTube 'ਤੇ ਜੁੜੋ।)