ਕੇਂਦਰ ਦੇ ਖੇਤੀ ਕਾਨੂੰਨਾਂ 'ਤੇ ਸਵਾਲਾਂ 'ਚ ਘਿਰਿਆ ਅਕਾਲੀ ਦਲ: ਬਾਦਲ ਤੇ ਮਾਨ ਦੀ ਵੀਡੀਓ-ਬਨਾਮ-ਵੀਡੀਓ ਸਿਆਸਤ
ਪ੍ਰਕਾਸ਼ਿਤ
ਕੇਂਦਰ ਸਰਕਾਰ ਵੱਲੋਂ ਖੇਤੀ ਨਾਲ ਜੁੜੇ ਕਾਨੂੰਨੀ ਬਦਲਾਵਾਂ ਦੇ ਮਸਲੇ 'ਤੇ ਪੰਜਾਬ 'ਚ ਸਿਆਸਤ ਭਖੀ ਹੋਈ ਹੈ।
ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਨੇ ਬਾਦਲ ਪਰਿਵਾਰ ਅਤੇ ਅਕਾਲੀ ਦਲ ਨੂੰ 'ਕਿਸਾਨਾਂ ਦਾ ਦੁਸ਼ਮਣ' ਆਖਿਆ ਹੈ ਅਤੇ ਭਾਜਪਾ ਨਾਲ ਭਾਈਵਾਲਤਾ ਉੱਤੇ ਸਵਾਲ ਚੁੱਕੇ ਹਨ।
ਪ੍ਰਕਾਸ਼ ਸਿੰਘ ਬਾਦਲ ਵੀ ਵੀਡੀਓ ਰਾਹੀਂ ਲੋਕਾਂ ਨੂੰ ਮੁਖਾਤਿਬ ਹੋਏ ਹਨ।
ਰਿਪੋਰਟ: ਨਵਦੀਪ ਕੌਰ ਗਰੇਵਾਲ, ਐਡਿਟ: ਰਾਜਨ ਪਪਨੇਜਾ