ਕੱਛ ਨੂੰ ਕਸ਼ਮੀਰ ਬਣਾਉਣ ਦੀ ਸੋਚ ਰੱਖਣ ਵਾਲੇ ਕਿਸਾਨਾਂ ਨੇ ਰੇਗਿਸਤਾਨ ’ਚ ਸੇਬ ਉਗਾਏ

ਵੀਡੀਓ ਕੈਪਸ਼ਨ, ਕੱਛ ਨੂੰ ਕਸ਼ਮੀਰ ਬਣਾਉਣ ਦੀ ਸੋਚ ਰੱਖਣ ਵਾਲੇ ਕਿਸਾਨਾਂ ਨੇ ਰੇਗਿਸਤਾਨ ’ਚ ਸੇਬ ਉਗਾਏ
ਪ੍ਰਕਾਸ਼ਿਤ

ਕੱਛ ਵਿੱਚ ਇੱਕ ਕਿਸਾਨ ਸ਼ਾਂਤੀਲਾਲ ਮਵਾਨੀ ਨੇ ਕਈ ਸਾਲਾਂ ਦੀ ਮਿਹਨਤ ਮਗਰੋਂ ਕੱਛ ਵਿੱਚ ਸੇਬ ਉਗਾਉਣ ਵਿੱਚ ਕਾਮਯਾਬੀ ਹਾਸਲ ਕੀਤੀ। ਇਹ ਸੇਬ ਹੁਣ ਛੇਤੀ ਹੀ ਬਜ਼ਾਰ ਵਿੱਚ ਆ ਰਹੇ ਹਨ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)