'ਲਾਸ਼ ਨੂੰ ਮੋਢਾ ਵੀ ਨਹੀਂ ਦੇ ਸਕਦੇ': ਪਿੰਡ 'ਚ ਦਲਿਤਾਂ ਦੇ ਸ਼ਮਸ਼ਾਨ ਘਾਟ ਦਾ ਰਾਹ ਕਈ ਸਾਲਾਂ ਤੋਂ ਖ਼ਰਾਬ
ਪ੍ਰਕਾਸ਼ਿਤ
ਹਰਿਆਣਾ ਦੇ ਭਿਵਾਣੀ ਜ਼ਿਲ੍ਹੇ ਦੇ ਪ੍ਰੇਮਨਗਰ ਪਿੰਡ ਵਿੱਚ ਦਲਿਤ ਸਮਾਜ ਦੇ ਸ਼ਮਸ਼ਾਨ ਘਾਟ ਨੂੰ ਜਾਂਦੇ ਰਸਤੇ ਦਾ ਇਹ ਹਾਲ ਹੈ।
ਡਿਪਟੀ ਕਮਿਸ਼ਨਰ ਅਜੇ ਕੁਮਾਰ ਨੇ ਕਿਹਾ: 'ਕਿਸੇ ਕਾਬਲ ਅਫ਼ਸਰ ਦੀ ਡਿਊਟੀ ਲਗਾ ਕੇ ਇਸ ਸਮੱਸਿਆ ਨੂੰ ਸੁਲਝਾ ਦਿੱਤਾ ਜਾਵੇਗਾ।'
ਰਿਪੋਰਟ: ਸਤ ਸਿੰਘ, ਐਡਿਟ: ਰਾਜਨ ਪਪਨੇਜਾ