ਅੰਨਾ ਹਜ਼ਾਰੇ ਨੇ ਭਾਜਪਾ ਨੂੰ ਲਿਖੀ ਚਿੱਠੀ ਵਿੱਚ ਕੀ-ਕੀ ਕਿਹਾ?
ਪ੍ਰਕਾਸ਼ਿਤ
ਸਮਾਜਿਕ ਕਾਰਕੁੰਨ ਅੰਨਾ ਹਜ਼ਾਰੇ ਨੂੰ ਭਾਜਪਾ ਨੇ 24 ਅਗਸਤ ਨੂੰ ਇੱਕ ਚਿੱਠੀ ਲਿਖ ਕੇ ਗੁਜ਼ਾਰਿਸ਼ ਕੀਤੀ ਕਿ ਉਹ ਦਿੱਲੀ ਆਉਣ ਅਤੇ ਆਮ ਆਦਮੀ ਪਾਰਟੀ ਦੇ ਵਿਰੋਧ ਵਿੱਚ ਲੋਕਪਾਲ ਅੰਦੋਲਨ ਵਰਗਾ ਵੱਡਾ ਅੰਦੋਲਨ ਕਰਕੇ ਆਵਾਜ਼ ਚੁੱਕਣ ਤੇ ਭਾਜਪਾ ਦਾ ਸਾਥ ਦੇਣ।
ਅੰਨਾ ਹਜ਼ਾਰੇ ਨੇ ਭਾਜਪਾ ਦੀ ਮੀਡੀਆ ਵਿੱਚ ਆਈ ਇਸ ਚਿੱਠੀ ਦਾ ਜਵਾਬ 28 ਅਗਸਤ ਨੂੰ ਆਪਣੇ ਫੇਸਬੁੱਕ ਪੇਜ ਰਾਹੀਂ ਦੇ ਦਿੱਤਾ।
ਆਪਣੇ ਇਸ ਜਵਾਬ ਵਿੱਚ ਉਨ੍ਹਾਂ ਭਾਜਪਾ ਦੇ ਦਿੱਲੀ ਪ੍ਰਧਾਨ ਆਦੇਸ਼ ਗੁਪਤਾ ਨੂੰ ਜੋ ਲਿਖਿਆ ਉਹ ਤੁਹਾਡੇ ਸਾਹਮਣੇ ਪੇਸ਼ ਹੈ।
(ਰਿਪੋਰਟ- ਸੁਨੀਲ ਕਟਾਰੀਆ, ਐਡਿਟ- ਰਾਜਨ ਪਪਨੇਜਾ)