ਕੋਰੋਨਾ: ਬਚਾਅ ਲਈ ਨਵੀਂ ਕਾਢ, ਆਵਾਜ਼ ਦਿਓ ਤੇ ਹੱਥ ਸੈਨੇਟਾਈਜ਼
ਪ੍ਰਕਾਸ਼ਿਤ
ਚੰਡੀਗੜ੍ਹ ਦੀ ਇੰਜੀਨੀਅਰ ਅੰਸ਼ੂ ਸ਼ਰਮਾ ਨੇ ਅਜਿਹੀ ਕਾਢ ਕੱਢੀ ਹੈ ਜਿਸ ਨਾਲ ਤੁਸੀਂ ਸੈਨੇਟਾਈਜ਼ਰ ਦੀ ਬੋਤਲ ਨੂੰ ਹੱਥ ਲਗਾਏ ਬਗ਼ੈਰ ਹੀ ਹੱਥ ਸੈਨੇਟਾਈਜ਼ ਕਰ ਸਕਦੇ ਹੋ।
ਅੰਸ਼ੂ ਸ਼ਰਮਾ ਨੇ ਸਮਾਰਟ ਸੈਨੇਟਾਈਜ਼ਰ ਦੀ ਕਾਢ ਕੱਢਦਿਆਂ ਆਵਾਜ਼ ਉੱਤੇ ਹੱਥ ਸੈਨੇਟਾਈਜ਼ ਕਰਨ ਵਾਲਾ ਯੰਤਰ ਬਣਾਇਆ ਹੈ।
(ਰਿਪੋਰਟ- ਨਵਦੀਪ ਕੌਰ ਗਰੇਵਾਲ, ਐਡਿਟ- ਸ਼ੁਭਮ ਕੌਲ)