'ਭਾਰਤ ਦੀ GDP ਦਰ ਇਸ ਵਾਰ ਨੈਗੇਟਿਵ ਰਹੇਗੀ': ਇਸ ਦਾ ਤੁਹਾਡੇ 'ਤੇ ਕੀ ਅਸਰ ਹੈ?

ਵੀਡੀਓ ਕੈਪਸ਼ਨ, 'ਭਾਰਤ ਦੀ GDP ਦਰ ਇਸ ਵਾਰ ਨੈਗੇਟਿਵ ਰਹੇਗੀ': ਇਸ ਦਾ ਤੁਹਾਡੇ 'ਤੇ ਕੀ ਅਸਰ ਹੈ?
ਪ੍ਰਕਾਸ਼ਿਤ

"ਭਾਰਤ ਦੀ GDP ਨੇਗਟਿਵ ਗਰੋਥ ਵੱਲ ਜਾ ਰਹੀ ਹੈ" ਹੁਣ ਇਸ ਇੱਕ ਵਾਕ ਤੋਂ ਕੀ ਸਮਝ ਆਵੇ? ਆਪਾਂ ਸਾਰੇ ਕਿਹੜਾ ਅਰਥਸ਼ਾਸਤਰ ਦੇ ਮਾਹਰ ਹਾਂ?

ਪਰ ਇਹ ਗੱਲ ਭਾਰਤ ਦੇ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀ ਕਾਂਤਾ ਦਾਸ ਨੇ ਆਖੀ ਹੈ ਤਾਂ ਜ਼ਰੂਰੀ ਹੈ ਕਿ ਇਸ ਨੂੰ ਭੰਨ-ਤੋੜ ਕੇ ਸੌਖੇ ਤਰੀਕੇ ਨਾਲ ਸਮਝੀਏ।

ਰਿਪੋਰਟ: ਆਰਿਸ਼ ਛਾਬੜਾ, ਨਿਧੀ ਰਾਏ

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)