ਬਰਨਾਲਾ ਦੀ ਨਨਿਤਾ ਦੇ ਸੁਪਨਿਆਂ ਨੂੰ ਕੋਰੋਨਾ ਨੇ ਇੰਝ ਕਮਜ਼ੋਰ ਕੀਤਾ
ਪ੍ਰਕਾਸ਼ਿਤ
ਬਰਨਾਲਾ ਦੀ ਨਨਿਤਾ ਉਨ੍ਹਾਂ ਸੈਂਕੜੇ ਨੌਜਵਾਨ ਮੁੰਡੇ-ਕੁੜੀਆਂ ਵਿੱਚੋਂ ਹੈ ਜਿਨ੍ਹਾਂ ਦਾ ਵਰਤਮਾਨ ਹੀ ਨਹੀਂ ਸਗੋਂ ਭਵਿੱਖ ਵੀ ਕੋਰੋਨਾਵਾਇਰਸ ਨਾਲ ਜੁੜ ਗਿਆ ਹੈ।
ਨਨਿਤਾ ਅਧਿਆਪਕ ਬਣਨਾ ਚਾਹੁੰਦੀ ਹੈ ਅਤੇ ਉਸ ਦੇ ਸੁਫ਼ਨੇ ਤੇ ਉਮੀਦਾਂ ਵੀ ਹੁਣ ਮਹਾਂਮਾਰੀ ਦੇ ਸਾਏ ਹੇਠਾਂ ਹਨ ਜਾਣਦੇ ਹਾਂ ਕਿ ਉਹ ਕਿਸ ਤਰ੍ਹਾਂ ਸਥਿਤੀ ਸੰਭਾਲ ਰਹੀ ਹੈ।
ਰਿਪੋਰਟ: ਸੁਖਚਰਨ ਪ੍ਰੀਤ, ਐਡਿਟ: ਸ਼ੁਭਮ ਕੌਲ