ਭਾਰਤੀ ਹਾਕੀ ਟੀਮ 'ਚ ਕੋਰੋਨਾ ਕੇਸ ਆਉਣ ਦਾ ਤਜਰਬਾ ਸਾਂਝਾ ਕਰਦੇ ਆਕਾਸ਼ਦੀਪ ਸਿੰਘ

ਵੀਡੀਓ ਕੈਪਸ਼ਨ, ਭਾਰਤੀ ਹਾਕੀ ਟੀਮ 'ਚ ਕੋਰੋਨਾ ਕੇਸ ਆਉਣ ਦਾ ਤਜਰਬਾ ਸਾਂਝਾ ਕਰਦੇ ਆਕਾਸ਼ਦੀਪ ਸਿੰਘ
ਪ੍ਰਕਾਸ਼ਿਤ

ਭਾਰਤੀ ਹਾਕੀ ਟੀਮ ਦੇ ਖਿਡਾਰੀ ਆਕਾਸ਼ਦੀਪ ਸਿੰਘ ਨੇ ਟੀਮ ਦੇ ਕੈਪਟਨ ਸਣੇ ਹੋਰ ਖਿਡਾਰੀਆਂ ਨੂੰ ਕੋਰੋਨਾਵਾਇਰਸ ਹੋਣ ਦੇ ਤਜਰਬੇ ਦੀ ਗੱਲ ਸਾਂਝੀ ਕੀਤੀ।

ਆਕਾਸ਼ਦੀਪ ਨੇ ਬੀਬੀਸੀ ਪੰਜਾਬੀ ਨਾਲ ਲੌਕਡਾਊਨ ਦੇ ਦਿਨਾਂ ਬਾਰੇ ਵੀ ਗੱਲਬਾਤ ਕੀਤੀ ਹੈ।

ਓਲੰਪਿਕ ਟਲ ਗਏ ਹਨ, ਇਸ ਤੋਂ ਬਾਅਦ ਟੀਮ ਆਪਣੀ ਤਿਆਰੀਆਂ ਅਤੇ ਫਿਟਨੈੱਸ ਬਾਰੇ ਕਿਵੇਂ ਸੁਚੇਤ ਹੈ, ਅਜਿਹੇ ਕਈ ਮੁੱਦਿਆਂ ’ਤੇ ਆਕਾਸ਼ਦੀਪ ਨੇ ਬੀਬੀਸੀ ਪੱਤਰਕਾਰ ਸਰਬਜੀਤ ਸਿੰਘ ਧਾਲੀਵਾਲ ਨਾਲ ਗੱਲਬਾਤ ਕੀਤੀ। ਆਕਾਸ਼ਦੀਪ ਸਿੰਘ ਨੂੰ ਅਰਜੁਨ ਐਵਾਰਡ ਲਈ ਚੁਣਿਆ ਗਿਆ ਹੈ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)