ਰਿਆ ਚੱਕਰਵਰਤੀ: ਅੰਬਾਲਾ ਦੇ ਆਰਮੀ ਸਕੂਲ ਤੋਂ ਬਾਲੀਵੁੱਡ ਤੱਕ ਦਾ ਸਫ਼ਰ

ਵੀਡੀਓ ਕੈਪਸ਼ਨ, ਰਿਆ ਚਕਰਵਰਤੀ: ਅੰਬਾਲਾ ਦੇ ਆਰਮੀ ਸਕੂਲ ਤੋਂ ਬਾਲੀਵੁੱਡ ਤੱਕ ਦਾ ਸਫ਼ਰ
ਪ੍ਰਕਾਸ਼ਿਤ

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨੇ ਕਿਹਾ ਹੈ ਕਿ ਰਿਆ ਚੱਕਰਵਰਤੀ ਉਨ੍ਹਾਂ ਦੇ ਪੁੱਤਰ ਦੀ 'ਕਾਤਲ' ਹੈ ਤੇ ਜਾਂਚ ਏਜੰਸੀ ਨੂੰ ਰਿਆ ਨੂੰ ਫੌਰਨ ਗ੍ਰਿਫ਼ਤਾਰ ਕਰਨਾ ਚਾਹੀਦਾ ਹੈ।

ਉੱਧਰ ਰਿਆ ਨੇ ਇੰਡੀਆ ਟੂਡੇ ਵਿੱਚ ਦਿੱਤੇ ਇੱਕ ਇੰਟਰਵਿਊ ਵਿੱਚ ਸੁਸ਼ਾਂਤ ਦੀ ਮਾਨਸਿਕ ਹਾਲਤ ਖ਼ਰਾਬ ਹੋਣ ਬਾਰੇ ਜ਼ਿਕਰ ਕੀਤਾ ਹੈ। ਇੱਕ ਨਜ਼ਰ ਰਿਆ ਦੇ ਬਾਲੀਵੁੱਡ ਤੱਕ ਦੇ ਸਫਰ ’ਤੇ।

(ਬੀਬੀਸੀ ਪੰਜਾਬੀ ਨਾਲ FACEBOOK, INSTAGRAM, TWITTERਅਤੇ YouTube 'ਤੇ ਜੁੜੋ।)