ਪੁਲ ਹੋਵੇ ਜਾਂ ਕਾਰ ਦੇਖਦਿਆਂ ਹੀ ਅੱਖਾਂ ਸਾਹਮਣੇ ਰੁੜ ਗਏ
ਪ੍ਰਕਾਸ਼ਿਤ
ਜੰਮੂ-ਕਸ਼ਮੀਰ ਵਿੱਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਸਕਟੋਹ, ਤਵੀ ਅਤੇ ਧਾਰਹਾਲੀ ਨਦੀਆਂ ਉਫ਼ਾਨ ’ਤੇ ਹਨ।
ਇਲਾਕੇ ਵਿੱਚ ਲਗਾਤਾਰ ਬਾਰਿਸ਼ ਕਾਰਨ ਹਾਲਾਤ ਵਿਗੜ ਰਹੇ ਹਨ। ਪੁੰਛ ਦੇ ਮੇਂਢਰ ’ਚ ਹੜ੍ਹ ਦੇ ਪਾਣੀ ਵਿੱਚ ਇੱਕ ਗੱਡੀ ਫਸੀ ਰਹੀ। ਜੰਮੂ ਦੇ ਗਾਡੀਗੜ੍ਹ ਇਲਾਕੇ ’ਚ ਤਾਂ ਤੇਜ਼ ਵਹਾਅ ’ਚ ਪੁਲ ਹੀ ਰੁੜ ਗਿਆ।
ਐਡਿਟ: ਰਾਜਨ ਪਪਨੇਜਾ